HOME » Top Videos » Corona Virus
Share whatsapp

ਦੇਸ਼ 'ਚ Corona ਦੀ ਟੈਸਟਿੰਗ 'ਚ ਆਵੇਗੀ ਤੇਜ਼ੀ

Corona Virus | 10:18 AM IST Jul 27, 2020

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਦੇਸ਼ ਚ ਕੋਰੋਨਾ ਟੈਸਟਿੰਗ ਚ ਤੇਜ਼ੀ ਆਵੇਗੀ ਅੱਜ ਪੀਐਮ ਮੋਦੀ ਤਿੰਨ ਆਧੁਨਿਕ ਲੈਬਸ ਦਾ ਉਦਘਾਟਨ ਕਰਨਗੇ ICMR ਨੇ ਨੋਇਡਾ ,ਮੁੰਬਈ ਅਤੇ ਕੋਲਕਾਤਾ ਚ ਲੈਬ ਤਿਆਰ ਕੀਤੀਆਂ ਨੇ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੀਐਮ ਮੋਦੀ ਸ਼ੁਰੂਆਤ ਕਰਨਗੇ

SHOW MORE