HOME » Top Videos » Corona Virus
Share whatsapp

Corona Update|ਅੰਮ੍ਰਿਤਸਰ ਕੋਰੋਨਾ ਦਾ ਸਭ ਤੋਂ ਵੱਡਾ ਹੋਟਸਪੋਟ, 910 ਪੋਜ਼ੀਟਿਵ ਮਾਮਲੇ ਆ

Corona Virus | 12:22 PM IST Jun 29, 2020

ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੰਮ੍ਰਿਤਸਰ ਕੋਰੋਨਾ ਦਾ ਸਭ ਤੋਂ ਵੱਡਾ ਹੋਤਸਪੋਟ 910 ਪੋਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਕੋਰੋਨਾ ਦੇ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 667 ਹੈ ਅਤੇ ਅੰਮ੍ਰਿਤਸਰ ਚ ਕੋਰੋਨਾ ਦੇ ਨਾਲ 39 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਨਿਊਜ਼18 ਤੇ ਦੇਖੋ ਇਸ ਰਿਪੋਰਟ ਨਾਲ ਕੋਰੋਨਾ ਦਾ ਪੂਰਾ ਅਪਡੇਟ

SHOW MORE
corona virus btn
corona virus btn
Loading