HOME » Top Videos » Corona Virus
Share whatsapp

ਪੰਜਾਬ ਪੁਲਿਸ 'ਤੇ ਕੋਰੋਨਾ ਦਾ ਵੱਡਾ ਅਟੈਕ, ਗੁਰਦਾਸਪੁਰ 'ਚ 9 ਪੁਲਿਸ ਮੁਲਾਜ਼ਮ ਪੋਜ਼ੀਟਿਵ

Corona Virus | 02:24 PM IST Jun 25, 2020

ਪੰਜਾਬ ਪੁਲਿਸ ਤੇ ਕੋਰੋਨਾ ਦਾ ਵੱਡਾ ਅਟੈਕ ਹੋਇਆ ਹੈ ਗੁਰਦਾਸਪੁਰ 'ਚ 9 ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ੀਟਿਵ ਮਿਲੇ ਨੇ ਤੇ ਅੰਮ੍ਰਿਤਸਰ ਚ ਇੱਕ ASI ਕੋਰੋਨਾ ਪੋਜ਼ੀਟਿਵ ਨਿਕਲਿਆ ਹੁਣ ਤੱਕ 50 ਤੋਂ ਵੱਧ ਪੁਲਿਸ ਮੁਲਜ਼ਮ ਕੋਰੋਨਾ ਪੋਜ਼ੀਟਿਵ ਪਾਏ ਜਾ ਚੁੱਕੇ ਨੇ ਕੋਰੋਨਾ ਵਾਰਿਓਰ ਤੇ ਵੀ ਹੁਣ ਅਟੈਕ ਹੋਣਾ ਸ਼ੁਰੂ ਹੋ ਗਿਆ ਹੈ

SHOW MORE
corona virus btn
corona virus btn
Loading