HOME » Top Videos » Corona Virus
Share whatsapp

ਪੰਜਾਬ 'ਚ 50 ਹਜ਼ਾਰ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ Covid ਕੇਅਰ ਕਿਟ

Corona Virus | 09:44 AM IST Sep 08, 2020

ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਆਕਸੀਮੀਟਰ ਦੇਵੇਗੀ ਤੇ 50 ਹਜ਼ਾਰ ਮਰੀਜ਼ਾਂ ਨੂੰ ਕੋਵਿਡ ਕੇਅਰ ਕੀਟ ਦਿੱਤੀਆਂ ਜਾਣਗੀਆਂ ਅਤੇ ਕਿੱਟ ਚ ਆਕਸੀਮੀਟਰ ,ਥਰਮਾਮੀਟਰ ,ਫੇਸ ਮਾਸਕ ਅਤੇ ਦਵਾਈਆਂ ਹੋਣਗੀਆਂ ਅਤੇ ਇਸ ਵਿਚਾਲੇ ਕੈਪਟਨ ਦਾ ਆਪ ਦੇ ਆਕਸੀਮੀਟਰ ਪਲਾਨ ਤੇ ਨਿਸ਼ਾਨਾ

SHOW MORE
corona virus btn
corona virus btn
Loading