HOME » Top Videos » Corona Virus
Share whatsapp

ਭਾਰਤ 'ਚ ਕੋਰੋਨਾ ਦਾ ਖ਼ਤਰਨਾਕ ਰਿਕਾਰਡ, ਪਹਿਲੀ ਵਾਰ ਇੱਕ ਦਿਨ 'ਚ 52 ਹਜ਼ਾਰ ਤੋਂ ਵੱਧ ਕੇਸ

Corona Virus | 12:53 PM IST Jul 30, 2020

ਭਾਰਤ ਚ ਕੋਰੋਨਾ ਦਾ ਖ਼ਤਰਨਾਕ ਰਿਕਾਰਡ ਦੇਸ਼ ਚ ਪਹਿਲੀ ਵਾਰ ਇਕੱ ਦਿਨ ਚ 52 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ ਤੇ 24 ਘੰਟੇ ਚ 52,123 ਨਵੇਂ ਕੇਸ ਸਾਹਮਣੇ ਆਏ ਤੇ 775 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਤੇ ਦੇਸ਼ ਚ ਹੁਣ ਤੱਕ ਕੋਰੋਨਾ ਨਾਲ 34 ਹਜ਼ਾਰ 968 ਲੋਕਾਂ ਦੀ ਮੌਤ ਹੋਈ ਹੈ

SHOW MORE
corona virus btn
corona virus btn
Loading