HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਦੀ ਖ਼ਤਰਨਾਕ ਰਫਤਾਰ, 24 ਘੰਟਿਆਂ 'ਚ 700 ਨਵੇਂ ਕੇਸ

Corona Virus | 09:54 AM IST Aug 04, 2020

ਪੰਜਾਬ ਚ ਕੋਰੋਨਾ ਦੀ ਖ਼ਤਰਨਾਕ ਰਫਤਾਰ ਜਾਰੀ ਹੈ , ਪਿਛਲੇ 24 ਘੰਟਿਆਂ ਚ 700 ਨਵੇਂ ਕੇਸ ਆਏ ਸਾਹਮਣੇ ਤੇ 21 ਲੋਕਾਂ ਦੀ ਹੋਈ ਮੌਤ , ਲੁਧਿਆਣਾ ਚ 211 ਤੇ ਬਠਿੰਡਾ ਚ 126 ਨਵੇਂ ਮਾਮਲੇ ਆਏ ਸਾਹਮਣੇ , ਅੰਮ੍ਰਿਤਸਰ ਚ 47 ਤੇ ਜਲੰਧਰ ਚ 63 ਮਾਮਲੇ

SHOW MORE
corona virus btn
corona virus btn
Loading