HOME » Top Videos » Corona Virus
Share whatsapp

ਚੰਡੀਗੜ੍ਹ 'ਚ ਵੀਕਐਂਡ ਲੌਕਡਾਊਨ 'ਤੇ ਫੈਸਲਾ ਅੱਜ

Corona Virus | 09:58 AM IST Jul 22, 2020

ਚੰਡੀਗੜ੍ਹ ਚ ਵੀਕਐਂਡ ਲੌਕਡਾਊਨ ਤੇ ਫੈਸਲਾ ਅੱਜ ਸ਼ੁੱਕਰਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਲੌਕਡਾਊਨ ਸੰਭਵ ਹੈ ਟ੍ਰਾਈਸਿਟੀ ਚ ਵੀਕਐਂਡ ਲੌਕਡਾਊਨ ਦੇ ਪੱਖ ਚ ਸੀ ਪ੍ਰਸ਼ਾਂਸਨ ਅਤੇ ਇਸ ਪ੍ਰਸਤਾਵ ਤੇ ਪੰਜਾਬ ਅਤੇ ਹਰਿਆਣਾ ਰਾਜ਼ੀ ਨਹੀਂ ਹੋਏ ਸਿਰਫ ਚੰਡੀਗੜ੍ਹ ਚ ਹੀ ਵੀਕਐਂਡ ਲੌਕਡਾਊਨ ਦਾ ਫੈਸਲਾ ਸੰਭਵ ਹੈ

SHOW MORE