HOME » Top Videos » Corona Virus
Share whatsapp

ਲੁਧਿਆਣਾ ਪੁਲਿਸ ਦੇ DSP ਨੂੰ ਕੋਰੋਨਾ, ਪੁਲਿਸ ਵਿਭਾਗ 'ਚ ਮਚਿਆ ਹੜਕੰਪ

Corona Virus | 02:21 PM IST Jun 26, 2020

ਲੁਧਿਆਣਾ ਪੁਲਿਸ ਦੇ DSP ਨੂੰ ਕੋਰੋਨਾ ਹੋਇਆ ਹੈ DSP ਲਾਅ ਐਂਡ ਆਰਡਰ ਦੀ ਰਿਪੋਰਟ ਪੋਜ਼ੀਟਿਵ ਆਈ ਹੈ ਇਸ ਖ਼ਬਰ ਤੋਂ ਬਾਅਦ ਪੁਲਿਸ ਵਿਭਾਗ ਚ ਹੜਕੰਪ ਮਚਿਆ ਹੋਇਆ ਹੈ ਤੇ ਕਈ ਵੱਡੇ ਅਫਸਰ ਕੁਆਰੰਟੀਨ ਹੋ ਸਕਦੇ ਨੇ ਕੋਰੋਨਾ ਦਾ ਕਹਿਰ ਕੋਰੋਨਾ ਵਾਰਿਓਰ ਤੇ ਵੀ ਜਾਰੀ ਹੈ

SHOW MORE
corona virus btn
corona virus btn
Loading