HOME » Top Videos » Corona Virus
Share whatsapp

ਬਠਿੰਡਾ ਦੇ ਕਈ ਸਰਕਾਰੀ ਦਫ਼ਤਰ 'ਚ ਕਰਮਚਾਰੀ ਬਿਨਾ ਮਾਸਕ

Corona Virus | 06:16 PM IST Jul 28, 2020

ਸਰਕਾਰੀ ਹੁਕਮਾਂ ਨੂੰ ਸਰਕਾਰੀ ਮੁਲਾਜ਼ਮ ਹੀ ਟੰਗ ਰਹੇ ਛਿੱਕੇ ਬਠਿੰਡਾ ਦੇ ਕਈ ਸਰਕਾਰੀ ਦਫ਼ਤਰ ਚ ਕਰਮਚਾਰੀ ਬਿਨਾ ਮਾਸਕ ਹੀ ਕੰਮ ਕਰ ਰਹੇ ਸਨ ਤੇ ਨਿਊਜ਼18 ਦੀ ਟੀਮ ਵੱਲੋਂ ਵੱਖ -ਵੱਖ ਸਰਕਾਰੀ ਦਫ਼ਤਰਾਂ ਦਾ ਦੌਰਾ ਕੀਤਾ ਗਿਆ ਤੇ ਮੀਡਿਆ ਦਾ ਕੈਮਰਾ ਦੇਖ ਕਰਮਚਾਰੀਆਂ ਨੂੰ ਮਾਸਕ ਯਾਦ ਆਏ

SHOW MORE
corona virus btn
corona virus btn
Loading