HOME » Top Videos » Corona Virus
Share whatsapp

ਪੰਜਾਬ 'ਚ ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ, 24 ਘੰਟੇ 'ਚ 25 ਲੋਕਾਂ ਨੇ ਤੋੜਿਆ ਦਮ

Corona Virus | 12:33 PM IST Jul 30, 2020

ਪੰਜਾਬ ਚ ਕੋਰੋਨਾ ਵਾਇਰਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੈ ਤੇ 24 ਘੰਟੇ ਚ ਕੋਰੋਨਾ ਕਾਰਨ 25 ਲੋਕਾਂ ਨੇ ਦਮ ਤੋੜਿਆ ਹੈ ਜਲੰਧਰ ਚ ਸਭ ਤੋਂ ਵੱਧ 10 ਮੌਤਾਂ ਹੋਇਆ ਅਤੇ ਲੁਧਿਆਣਾ ਚ 9 ਦੀ ਮੌਤ ਕੋਰੋਨਾ ਕਾਰਨ ਹੋਈ ਹੈ ਅੰਮ੍ਰਿਤਸਰ ਚ 3 ਅਤੇ ਗੁਰਦਾਸਪੁਰ ਚ 2 ਦੀ ਮੌਤ ਹੋਈ ਨਿਊਜ਼18 ਤੇ ਦੇਖੋ ਕੋਰੋਨਾ ਦਾ ਪੂਰਾ ਅਪਡੇਟ

SHOW MORE
corona virus btn
corona virus btn
Loading