HOME » Top Videos » Corona Virus
Share whatsapp

ਨਾਈਟ ਕਰਫ਼ਿਊ ਦੇ ਬਾਵਜੂਦ ਠੇਕੇ ਖੁੱਲ੍ਹੇ, ਕੀ ਸ਼ਰਾਬ ਦੇ ਠੇਕੇਦਾਰ ਨਹੀਂ ਮੰਨਦੇ ਕੋਈ Curfew

Corona Virus | 11:03 AM IST Sep 03, 2020

ਪੰਜਾਬ ਚ ਕੋਰੋਨਾ ਦੇ ਚੱਲਦੇ Night Curfew ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ , Night Curfew ਪਰ ਪੰਜਾਬ ਚ ਠੇਕੇ ਖੁੱਲ੍ਹੇ ? ਕੀ ਸ਼ਰਾਬ ਦੇ ਠੇਕੇਦਾਰ ਨਹੀਂ ਮੰਨਦੇ ਕੋਈ curfew ? ਕਿਉਂ ਪੁਲਿਸ ਦਾ ਡੰਡਾ ਠੇਕਿਆਂ ਤੋਂ ਦੂਰ ਭੱਜਦਾ ਹੈ ?ਦੇਖੋ ਰਿਪੋਰਟ

SHOW MORE
corona virus btn
corona virus btn
Loading