HOME » Top Videos » Corona Virus
Share whatsapp

ਲੁਧਿਆਣਾ: SHO ਸਮੇਤ 22 ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ੀਟਿਵ

Corona Virus | 05:48 PM IST Jul 27, 2020

ਲੁਧਿਆਣਾ ਪੁਲਿਸ ਤੇ ਕੋਰੋਨਾ ਦਾ ਵੱਡਾ ਅਟੈਕ ਹੋਇਆ ਹੈ SHO ਸਮੇਤ 22 ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ੀਟਿਵ ਨਿਕਲੇ ਅਤੇ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਵੀ ਪੋਜ਼ੀਟਿਵ ਮਿਲੇ ਅਤੇ ਕੋਰੋਨਾ ਦੇ ਖ਼ਤਰੇ ਨੂੰ ਦੇਖ ਪੁਲਿਸ ਕਮਿਸ਼ਨਰ ਦਫ਼ਤਰ ਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ

SHOW MORE