HOME » Top Videos » Corona Virus
Share whatsapp

ਕੋਰੋਨਾ ਦੇ ਕਲਾਵੇ 'ਚ ਪੰਜਾਬ ਦੇ ਕਈ ਲੀਡਰ, ਵਿਧਾਇਕ ਪਰਗਟ ਸਿੰਘ ਵੀ ਕੋਰੋਨਾ ਪੋਜ਼ੀਟਿਵ

Corona Virus | 12:04 PM IST Aug 26, 2020

ਕੋਰੋਨਾ ਦੇ ਕਲਾਵੇ ਚ ਪੰਜਾਬ ਦੇ ਕਈ ਲੀਡਰ ਆਏ ਹਨ ਤੇ ਤੇ ਵਿਧਾਇਕ ਪਰਗਟ ਸਿੰਘ ਤੇ ਕੁਲਵੰਤ ਸਿੰਘ ਪੰਡੋਰੀ ਵੀ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਵੀ ਕੋਰੋਨਾ ਹੋਇਆ ਹੈ ਅਤੇ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜਾ ਨੂੰ ਵੀ ਕੋਰੋਨਾ ਹੋਇਆ ਹੈ ਨਿਊਜ਼18 ਚ ਦੇਖੋ ਕੋਰੋਨਾ ਦੀ ਲਪੇਟ ਚ ਨੇਤਾ ਜੀ .

SHOW MORE