HOME » Top Videos » Corona Virus
Share whatsapp

ਪੰਜਾਬ 'ਚ 4600 ਦੇ ਪਾਰ ਪਹੁੰਚੇ ਕੋਰੋਨਾ ਕੇਸ, 24 ਘੰਟੇ 'ਚ 150 ਦੇ ਕਰੀਬ ਨਵੇਂ ਕੇਸ

Corona Virus | 10:17 AM IST Jun 25, 2020

ਪੰਜਾਬ ਚ ਕੋਰੋਨਾ ਦੀ ਰਫਤਾਰ ਤੇਜ਼ ਹੈ ਤੇ 24 ਘੰਟੇ ਦੇ ਵਿੱਚ ਪੰਜਾਬ ਚ ਕਰੀਬ 150 ਨਵੇਂ ਕੇਸ ਸਾਹਮਣੇ ਆਏ ਨੇ ਤੇ ਪੰਜਾਬ ਚ 4600 ਦੇ ਪਾਰ ਪਹੁੰਚੇ ਨੇ ਕੋਰੋਨਾ ਦੇ ਕੇਸ ਅਤੇ ਹੋਤਸਪੋਟ ਜਲੰਧਰ ਚ 43 ਮਾਮਲੇ ਰਿਪੋਰਟ ਹੋਏ ਲੁਧਿਆਣਾ ਚ 27,ਅੰਮ੍ਰਿਤਸਰ ਚ 14 ਨਵੇਂ ਕੇਸ ਆਏ ਸਾਹਮਣੇ ਨਿਊਜ਼18 ਤੇ ਦੇਖੋ ਕੋਰੋਨਾ ਦਾ ਪੂਰਾ ਅਪਡੇਟ

SHOW MORE
corona virus btn
corona virus btn
Loading