HOME » Top Videos » Corona Virus
Share whatsapp

ਨਵਜੋਤ ਸਿੱਧੂ ਨਹੀਂ ਮੰਨ ਰਹੇ ਕੋਈ ਨਿਯਮ, ਬਿਨਾਂ ਮਾਸਕ ਲਗਾਏ ਲੋਕਾਂ 'ਚ ਪਹੁੰਚੇ ਸਿੱਧੂ

Corona Virus | 12:29 PM IST Apr 17, 2020

ਨਵਜੋਤ ਸਿੰਘ ਸਿੰਘ ਸਰਕਾਰੀ ਨਿਯਮਾਂ ਦੀਆਂ ਧਜੀਆਂ ਉੱਡਾ ਕੇ ਬਿਨਾ ਮਾਸਕ ਦੇ ਹੀ ਲੋਕਾਂ ਚ ਜਾ ਰਹੇ ਨੇ ਅਤੇ ਪਹਿਲਾਂ ਵੀ ਬਿਨਾਂ ਮਾਸਕ ਤੋਂ ਸਿੱਧੂ ਵੇਖੇ ਜਾ ਚੁੱਕੇ ਨੇ ਕਿਉਂ ਮਾਸਕ ਦਾ ਪ੍ਰਯੋਗ ਨਹੀਂ ਕਰ ਰਹੇ ਨਵਜੋਤ ਸਿੱਧੂ ?

SHOW MORE
corona virus btn
corona virus btn
Loading