HOME » Top Videos » Corona Virus
Share whatsapp

ਬੱਚਿਆਂ ਦੀ ਜਾਨ ਨਾਲ ਖਿਲਵਾੜ, ਪਾਬੰਦੀ ਦੇ ਬਾਵਜੂਦ ਮਦਰਸੇ 'ਚ ਪੜ੍ਹਾਇਆ ਜਾ ਰਿਹਾ

Corona Virus | 03:49 PM IST Jul 30, 2020

ਫਰੀਦਾਬਾਦ ਚ ਬੱਚਿਆਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ ਮਦਰਸੇ ਚ ਪਾਬੰਦੀ ਦੇ ਬਾਵਜੂਦ ਪੜ੍ਹਾਇਆ ਜਾ ਰਿਹਾ ਹੈ ਇੱਕ ਹੀ ਕਮਰੇ ਚ ਕਰੀਬ 35 ਤੋਂ 40 ਬੱਚੇ ਦਿਸੇ ਨਾ ਮੂੰਹ ਤੇ ਮਾਸਕ ,ਨਾ ਸੋਸ਼ਲ ਡਿਸਟੈਂਸਿੰਗ ਦਿਸੀ ਥਾਣਾ ਕਰੀਬ ਹੈ ਪਾਰ ਬਾਵਜੂਤ ਇਸਦੇ ਪੁਲਿਸ ਅੰਜਾਨ ਹੈ .

SHOW MORE
corona virus btn
corona virus btn
Loading