HOME » Top Videos » Corona Virus
Share whatsapp

ਲੁਧਿਆਣਾ 'ਚ ਪੁਲਿਸ ਦੀ ਗੁੰਡਾਗਰਦੀ, ਪੁਲਿਸ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ

Corona Virus | 11:51 AM IST May 26, 2020

ਲੁਧਿਆਣਾ ਚ ਚੋਂਕੀ ਇੰਚਾਰਜ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਪੁਲਿਸ ਅਫ਼ਸਰ ਨੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਹੈ ਤੇ ਕੁੱਟਮਾਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਤੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਹਨ।

SHOW MORE
corona virus btn
corona virus btn
Loading