HOME » Top Videos » Corona Virus
Share whatsapp

ਕੋਰੋਨਾ ਸੰਕਟ ਵਿਚਾਲੇ ਪੰਜਾਬ 'ਚ ਅੱਜ ਹੜਤਾਲ, ਬੰਦ ਰਹਿਣਗੇ ਨਿੱਜੀ ਹਸਪਤਾਲ

Corona Virus | 10:38 AM IST Jun 23, 2020

ਕੋਰੋਨਾ ਸੰਕਟ ਵਿਚਾਲੇ ਪੰਜਾਬ ਚ ਅੱਜ ਹੜਤਾਲ ਹੈ ਤੇ ਪੰਜਾਬ ਚ ਅੱਜ ਨਿੱਜੀ ਹਸਪਤਾਲ ਬੰਦ ਰਹਿਣਗੇ ਕਲੀਨੀਕਲ ਇਸਟੇਬਲਿਸਮੈਂਟ ਐਕਟ ਦਾ ਵਿਰੋਧ ਇਨ੍ਹਾਂ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ IMA ਦੇ ਸੱਦੇ ਤੇ ਕਰੀਬ 10 ਹਜ਼ਾਰ ਡਾਕਟਰ ਹੜਤਾਲ ਤੇ ਨੇ ਸਿਹਤ ਸਹੂਲਤਾਂ ਤੇ ਇਸਦਾ ਅਸਰ ਪਵੇਗਾ

SHOW MORE
corona virus btn
corona virus btn
Loading