HOME » Top Videos » Corona Virus
Share whatsapp

Punjab Corona Top 10 | 24 ਘੰਟਿਆਂ 'ਚ 400 ਤੋਂ ਵੱਧ ਕੋਰੋਨਾ ਦੇ ਨਵੇਂ ਕੇਸ

Corona Virus | 09:39 AM IST Jul 22, 2020

Punjab Corona Top 10 ! News18 ਤੇ ਪੰਜਾਬ ਕੋਰੋਨਾ ਦੀ ਅਪਡੇਟ , ਪੰਜਾਬ ਚ ਹੁਣ ਤੱਕ 11 ਹਜ਼ਾਰ ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 265 ਲੋਕਾਂ ਨੇ ਕੋਰੋਨਾ ਨਾਲ ਤੋੜਿਆ ਦਮ , 24 ਘੰਟਿਆਂ ਚ 400 ਤੋਂ ਵੱਧ ਕੋਰੋਨਾ ਦੇ ਨਵੇਂ ਕੇਸ ਤੇ 3 ਲੋਕਾਂ ਨੇ ਕੋਰੋਨਾ ਨਾਲ ਆਪਣੀ ਜਾਨ ਗਵਾਈ ਹੈ

SHOW MORE