HOME » Top Videos » Corona Virus
Share whatsapp

Punjab Corona Top 10 ! ਪੰਜਾਬ 'ਚ 1000 ਨਵੇਂ ਕੇਸ ਤੇ 24 ਲੋਕਾਂ ਨੇ ਤੋੜਿਆ ਦਮ

Corona Virus | 10:02 AM IST Aug 10, 2020

Punjab Corona Update | ਪੰਜਾਬ ਚ 1000 ਨਵੇਂ ਕੇਸ ਲਗਾਤਾਰ ਚੌਥੇ ਦਿਨ ਸਾਹਮਣੇ ਆਏ ਹਨ ਤੇ 24 ਲੋਕਾਂ ਦੀ ਹੋਈ ਮੌਤ , ਹੁਣ ਤੱਕ ਸੂਬੇ ਚ 24 ਹਜ਼ਾਰ ਕੇਸ ਆਏ ਸਾਹਮਣੇ ਤੇ 586 ਲੋਕਾਂ ਨੇ ਤੋੜਿਆ ਦਮ , ਲੁਧਿਆਣਾ ਚ 224 ਨਵੇਂ ਕੇਸ ਤੇ 9 ਲੋਕਾਂ ਦੀ ਗਈ ਜਾਨ

SHOW MORE
corona virus btn
corona virus btn
Loading