HOME » Top Videos » Corona Virus
Share whatsapp

Corona ਦਾ ਪੂਰਾ ਅਪਡੇਟ। Punjab 'ਚ 24 ਘੰਟੇ 'ਚ 36 ਮਰੀਜ਼ਾਂ ਦੀ ਮੌਤ

Corona Virus | 10:41 AM IST Aug 14, 2020

ਪੰਜਾਬ ਚ 24 ਘੰਟੇ ਚ 36 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ ਲੁਧਿਆਣਾ ਚ 13 ਜਲੰਧਰ ਚ 5 ਨੇ ਤੋੜਿਆ ਦਮ ਕਪੂਰਥਲਾ ,ਮੋਹਾਲੀ ਅਤੇ ਸੰਗਰੂਰ ਸਾਗ 3-3 ਦੀ ਮੌਤ ਕੋਰੋਨਾ ਕਾਰਨ ਹੋਈ ਹੈ ਅੰਮ੍ਰਿਤਸਰ ,ਤਰਨਤਾਰਨ ਅਤੇ ਪਟਿਆਲਾ ਚ 2-2 ਮੌਤਾਂ ਹੋਇਆ ਹਨ ਅਤੇ ਨਿਊਜ਼18 ਤੇ ਦੇਖੋ ਕੋਰੋਨਾ ਦਾ ਪੂਰਾ ਅਪਡੇਟ

SHOW MORE
corona virus btn
corona virus btn
Loading