HOME » Top Videos » Corona Virus
Share whatsapp

ਪੰਜਾਬ ਸਰਕਾਰ ਹਰ ਕੋਰੋਨਾ ਮਰੀਜ਼ ਨੂੰ ਮੁਫ਼ਤ 'ਚ ਦੇਵੇਗੀ ਪਲਾਜ਼ਮਾ

Corona Virus | 10:32 AM IST Jul 31, 2020

ਪਲਾਜ਼ਮਾ ਤੇ ਸਿਆਸਤ ਵਿਚਾਲੇ ਪੰਜਾਬ ਸਰਕਾਰ ਦਾ ਯੂ -ਟਰਨ ਸਾਹਮਣੇ ਆਇਆ ਹੈ ਤੇ ਹੁਣ ਹਰ ਕੋਰੋਨਾ ਮਰੀਜ਼ ਨੂੰ ਪੰਜਾਬ ਸਰਕਾਰ ਮੁਫ਼ਤ ਚ ਪਲਾਜ਼ਮਾ ਦੇਵੇਗੀ ਕਿਸੇ ਨੂੰ ਪਲਾਜ਼ਮਾ ਖਰੀਦਣ ਜਾਂ ਵੇਚਣ ਦੀ ਇਜ਼ਾਜ਼ਤ ਨਹੀਂ ਹੈ ਸਰਕਾਰ ਨੇ ਪਹਿਲਾਂ ਨਿੱਜੀ ਹਸਪਤਾਲ ਲਈ ਰਕਮ ਤੈਅ ਕੀਤੀ ਸੀ

SHOW MORE