HOME » Top Videos » Corona Virus
Share whatsapp

ਹੋਮ ਕੁਆਰੰਟੀਨ ਤੋੜਨ 'ਤੇ 5 ਹਜ਼ਾਰ ਰੁਪਏ ਜ਼ੁਰਮਾਨਾ

Corona Virus | 09:41 AM IST Jul 24, 2020

ਕੋਵਿਡ ਨਿਯਮ ਤੋੜਨ ਵਾਲਿਆਂ ਤੇ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ ਹੋਮ ਕੁਆਰੰਟੀਨ ਤੋੜਨ ਵਾਲਿਆਂ ਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਤੇ 10 ਹਜ਼ਾਰ ਦਾ ਜ਼ੁਰਮਾਨਾ ਲਗੇਗਾ ਅਤੇ ਰੇਸਟੌਰੈਂਟ ਚ ਨਿਯਮ ਤੋੜਨ ਤੇ 5 ਹਜ਼ਾਰ ਰੁਪਏ ਜ਼ੁਰਮਾਨਾ

SHOW MORE