HOME » Top Videos » Corona Virus
Share whatsapp

ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ ਰਿਕਾਰਡ ਇਜ਼ਾਫ਼ਾ,ਪਹਿਲੀ ਵਾਰ 24 ਘੰਟਿਆਂ 'ਚ 55,079 ਕੇਸ

Corona Virus | 11:10 AM IST Jul 31, 2020

ਭਾਰਤ ਚ ਕੋਰੋਨਾ ਦੇ ਮਾਮਲਿਆਂ ਚ ਰਿਕਾਰਡ ਇਜ਼ਾਫ਼ਾ ਹੋਇਆ ਹੈ ਪਹਿਲੀ ਵਾਰ 24 ਘੰਟਿਆਂ ਚ 55,079ਕੇਸ ਸਾਹਮਣੇ ਆਏ ਹਨ ਤੇ ਦੇਸ਼ ਚ 24 ਘੰਟਿਆਂ ਚ 779 ਨੇ ਦਮ ਤੋੜਿਆ ਹੈ ਹੁਣ ਤਕ 16 ਲੱਖ 38 ਹਜ਼ਾਰ 871 ਕੋਰੋਨਾ ਕੇਸ ਹੋ ਚੁਕੇ ਨੇ ਤੇ ਦੇਸ਼ ਚ 35 ਹਜ਼ਾਰ 747 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ

SHOW MORE
corona virus btn
corona virus btn
Loading