HOME » Top Videos » Corona Virus
Share whatsapp

ਸਮਰਾਲਾ ਦੇ ਵਿਧਾਇਕ ਨੂੰ ਹੋਇਆ ਕੋਰੋਨਾ, ਅਮਰੀਕ ਸਿੰਘ ਢਿੱਲੋਂ ਦੀ ਰਿਪੋਰਟ ਆਈ ਪੋਜ਼ੀਟਿਵ

Corona Virus | 01:05 PM IST Jul 29, 2020

ਸਮਰਾਲਾ ਦੇ ਵਿਧਾਇਕ ਨੂੰ ਕੋਰੋਨਾ ਹੋਇਆ ਹੈ ਅਮਰੀਕ ਸਿੰਘ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਆਈ ਹੈ ਹਲਕੇ ਲੱਛਣ ਹੋਣ ਕਾਰਣ ਅਮਰੀਕ ਸਿੰਘ ਨੇ ਖੁਦ ਨੂੰ ਗਾਹਰ ਚ ਹੀ ਕੁਆਰੰਟੀਨ ਕਰ ਲਿਆ ਹੈ ਘਰ ਚ ਹੀ ਕੁਆਰੰਟੀਨ ਹੋਏ ਹਨ ਅਮਰੀਕ ਸਿੰਘ ਕੋਰੋਨਾ ਦੀ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜਰੀਏ

SHOW MORE
corona virus btn
corona virus btn
Loading