HOME » Top Videos » Corona Virus
Share whatsapp

ਸੰਗਰੂਰ 'ਚ ਕੋਰੋਨਾ ਦਾ ਮੁੜ ਧਮਾਕਾ, 48 ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona Virus | 01:43 PM IST Aug 10, 2020

ਸੰਗਰੂਰ ਚ ਕੋਰੋਨਾ ਦਾ ਮੁੜ ਧਮਾਕਾ ਹੋਇਆ ਹੈ ਤੇ 48 ਨਵੇਂ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਕੋਰੋਨਾ ਮਰੀਜ਼ਾਂ ਦੀ ਗਿਣਤੀ 1326 ਤੱਕ ਪਹੁੰਚੀ ਹੈ ਤੇ ਜ਼ਿਲ੍ਹੇ ਚ ਹੁਣ ਤੱਕ 36 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ ਤੇ ਹੁਣ ਤੱਕ 1033 ਕੋਰੋਨਾ ਮਰੀਜ਼ ਠੀਕ ਹੋ ਚੁਕੇ ਨੇ

SHOW MORE
corona virus btn
corona virus btn
Loading