HOME » Top Videos » Corona Virus
Share whatsapp

ਕਿਉਂ ਹੈ ਨਾਰਾਜ਼ ਤੁਹਾਂਨੂੰ ਹਮੇਸ਼ਾ ਹਸਾਉਣ ਵਾਲੀ ਪੰਮੀ ਆਂਟੀ, ਵੀਡੀਓ 'ਚ ਦੱਸਿਆ ਕਾਰਨ

Corona Virus | 02:07 PM IST Jun 14, 2020

ਪੰਮੀ ਆਂਟੀ ਨੇ ਸੱਸ ਨੂੰਹਾਂ ਦੀ ਤਕਰਾਰ, ਕਿੱਟੀ ਪਾਰਟੀਆਂ ਦੀ ਗੋਸਿਪ, ਆਂਢ ਗਵਾਂਢ ਦੀਆਂ ਚੁਗ਼ਲੀਆਂ ਕਰ ਕੇ ਸਾਂਨੂੰ ਹਮੇਸ਼ਾ ਹਸਾਇਆ ਹੈ ਪਰ ਆਪਣੇ ਨਵੇਂ ਵੀਡੀਓ ਵਿੱਚ ਪੰਮੀ ਆਂਟੀ ਦਾ ਇੱਕ ਨਵਾਂ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਉਹ ਬਿਲਕੁਲ ਖ਼ੁਸ਼ ਨਹੀਂ ਹਨ ਆਪਣੇ ਦਰਸ਼ਕਾਂ ਤੋਂ। ਵੀਡੀਓ ਚ ਦੱਸਿਆ ਅਖੀਰ ਕੀ ਹੈ ਉਨ੍ਹਾਂ ਦੇ ਦੁੱਖ ਦਾ ਕਾਰਨ।

https://www.facebook.com/SsumierSPasricha/videos/667447574103532/

SHOW MORE