HOME » Top Videos » Corona Virus
Share whatsapp

ਸੰਗਰੂਰ 'ਚ ਕੋਰੋਨਾ ਨਾਲ ਦੋ ਹੋਰ ਮੌਤਾਂ, 55 ਸਾਲ ਆਸ਼ਾ ਰਾਣੀ ਦੀ ਮੌਤ

Corona Virus | 12:43 PM IST Jul 28, 2020

ਸੰਗਰੂਰ ਚ ਕੋਰੋਨਾ ਕਾਰਨ ਇੱਕ ਹੋਰ ਮੌਤ ਹੋਈ ਹੈ ਤੇ 55 ਸਾਲ ਆਸ਼ਾ ਰਾਣੀ ਨੇ ਕੋਰੋਨਾ ਕਾਰਨ ਦਮ ਤੋੜਿਆ ਲਹਿਰਾਗਾਗਾ ਦੇ 77 ਵਰ੍ਹਿਆਂ ਦੇ ਸ਼ਖਸ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਅਤੇ 24 ਘੰਟੇ ਚ 29 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਨਵੇਂ ਕੇਸਾਂ ਚ 6 ਪੁਲਿਸ ਦੇ ਮੁਲਾਜ਼ਮ ਵੀ ਹਨ .

SHOW MORE