HOME » Top Videos » Films
Share whatsapp

18 ਸਾਲਾ ਮੁਟਿਆਰ ਨੇ ਅਮਰੀਕਾ 'ਚ ਬਣਾਈ 'ਸਿੰਘ' ਫਿਲਮ, ਸੱਚੀ ਘਟਨਾ 'ਤੇ ਅਧਾਰਤ

Films | 12:51 PM IST Feb 14, 2019

ਅਮਰੀਕਾ ਵਿੱਚ 18 ਸਾਲਾ ਮੁਟਿਆਰ ਨੇ 'ਸਿੰਘ' ਨਾਂ ਦੇ ਸਿਰਲੇਖ ਹੇਠ ਇਕ ਫਿਲਮ ਬਣਾਈ ਹੈ। ਇਹ ਫਿਲਮ ਭਾਰਤੀ ਮੂਲ ਦੇ ਉਸ ਸਿੱਖ 'ਤੇ ਆਧਾਰਤ ਹੈ, ਜਿਸਦੀ ਮੁਹਿੰਮ ਕਾਰਨ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਦਸਤਾਰ ਸਬੰਧੀ ਆਪਣੀ ਨੀਤੀ 'ਚ ਤਬਦੀਲੀ ਕਰਨੀ ਪਈ।

ਇੰਡੀਆਨਾ ਦੀ ਵਿਦਿਆਰਥਣ ਤੇ ਅਦਾਕਾਰਾ ਜੋਨਾ ਰੁਇਜ਼ ਵੱਲੋਂ ਨਿਰਦੇਸ਼ਤ ਇਹ ਫਿਲਮ 2007 ਦੀ ਸੱਚੀ ਘਟਨਾ 'ਤੇ ਅਧਾਰਤ ਹੈ। ਜਦੋਂ ਇਕ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਨਿਊਯਾਰਕ ਦੇ ਬੁਫੈਲੇ ਚ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।

SHOW MORE