HOME » Top Videos » Films
Share whatsapp

ਗੁਰੂ ਘਰ 'ਚ ਬੱਬੂ ਮਾਨ ਨੇ ਆਪਣੇ ਫੈਨ ਨੂੰ ਕਿਹਾ- "ਨਾ ਸਰਦਾਰ ਜੀ ਇਥੇ ਇਹ ਕੰਮ ਨਹੀਂ"

Films | 12:28 PM IST Sep 24, 2019

ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦਾ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ. ਇਸ ਵੀਡੀਓ 'ਚ ਬੱਬੂ ਮਾਨ ਗੁਰੂ ਘਰ 'ਚ ਨਜ਼ਰ ਆ ਰਹੇ ਹਨ ਅਤੇ ਕੁਝ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ ਪਰ ਇਸੇ ਦੌਰਾਨ ਉਨ੍ਹਾਂ ਦਾ ਇਕ ਪ੍ਰਸ਼ੰਸਕ ਉਨ੍ਹਾਂ ਦਾ ਵੀਡੀਓ ਬਨਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਲੈ ਕੇ ਉਹ ਆਪਣੇ ਪ੍ਰਸ਼ੰਸਕ ਨੂੰ ਰੋਕਦੇ ਹਨ ਅਤੇ ਕਹਿੰਦੇ ਨੇ ਕਿ ਸਰਦਾਰ ਜੀ ਗੁਰੂ ਘਰ ਆ ਕੇ ਨਹੀਂ ਬਣਾਈਦੀ. ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ.

SHOW MORE