HOME » Videos » Films
Share whatsapp

ਗੁਰਨਾਮ ਭੁੱਲਰ ਦੇ ਸ਼ੋਅ 'ਚ ਹੋਇਆ ਵਿਵਾਦ, ਲੋਕਾਂ ਨੇ ਗੁਰਨਾਮ ਨੂੰ ਪਾਈਆਂ ਭਾਜੜਾਂ

Films | 12:53 PM IST May 28, 2019

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਸਭ ਤੋਂ ਪੜੇ ਲਿਖੇ ਸੂਬੇ ਹੁਸ਼ਿਆਰਪੁਰ 'ਚ ਲੋਕਾਂ ਦਾ ਵੱਖਰਾ ਬਰਤਾਅ ਦੇਖਣ ਨੂੰ ਮਿਲਿਆ, ਕੁੱਝ ਦਿਨ ਪਹਿਲਾਂ ਸਿੰਗਰ ਸੁਨੰਦਾ ਸ਼ਰਮਾ ਦੇ ਸ਼ੋ 'ਚ ਵੀ ਲੋਕਾਂ ਵੱਲੋਂ ਉਸ ਨੂੰ ਵੱਟਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਗੁਰਨਾਮ ਭੁੱਲਰ ਦੇ ਸ਼ੋ ਦੌਰਾਨ ਵੀ ਲੋਕਾਂ ਵੱਲੋਂ ਗਾਲ੍ਹਾਂ ਕੱਢਣ ਦਾ ਵਾਕਾ ਹੋਇਆ ਹੈ, ਹਾਲਾਂਕਿ ਵਿਵਾਦ ਦਾ ਕਾਰਨ ਹੱਲੇ ਸਾਫ਼ ਨਹੀਂ ਹੋਇਆ ਪਰ ਸਾਹਮਣੇ ਆਈ ਵੀਡੀਓ 'ਚ ਲੋਕਾਂ ਦੀਆਂ ਗਾਲ੍ਹਾਂ ਸਾਫ਼ ਸੁਣਨ ਨੂੰ ਮਿਲ ਰਹੀਆਂ ਹਨ, ਵੀਡੀਓ ਚ ਗੁਰਨਾਮ ਭੁੱਲਰ ਦੇ ਸੁਰੱਖਿਆ 'ਚ ਤੈਨਾਤ ਬਾਊਂਸਰ ਉਸ ਨੂੰ ਬਚਾ ਕੇ ਗੱਡੀ ਤਕ ਲੈ ਜਾਂਦੇ ਦਿਖਾਈ ਦੇ ਰਹੇ ਹਨ.

SHOW MORE