HOME » Top Videos » Films
Share whatsapp

ਪੰਜਾਬ ਚ ਸਾਰੇ ਦਾੜ੍ਹੀ ਰੱਖਦੇ ਹਨ, ਮੈਨੂੰ ਬਿਨਾ ਦਾੜ੍ਹੀ ਵਾਲਾ ਮੁੰਡਾ ਚਾਹੀਦੈ- ਸਨਾ ਗਿੱਲ

Films | 11:08 AM IST Oct 03, 2019

ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋ ਰਹੇ ਬਿਗ ਬਾਸ 13 'ਚ ਜਲਦ ਹੀ ਖ਼ਤਰਨਾਕ ਟਾਸਕ ਦੇਖਣ ਨੂੰ ਮਿਲਣ ਵਾਲਾ ਹੈ। ਇਹ ਬਿੱਗ ਬੌਸ ਦਾ ਪਹਿਲਾ ਟਾਸਕ ਹੈ, ਜਿਸ 'ਚ ਸਾਰੇ ਉਮੀਦਵਾਰਾਂ ਜੀ ਜਾਨ ਨਾਲ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਟਾਸ੍ਕ 'ਚ ਸਿਧਾਰਥ ਟਾਰਚਰ ਹੁੰਦੇ ਦਿਖਾਈ ਦੇ ਰਹੇ ਹਨ। ਇਸ ਟਾਸਕ ਦਾ ਨਾਂ ਬੀਬੀ ਹਾਸਪਿਟਲ ਰੱਖਿਆ ਗਿਆ ਹੈ। ਟਾਸਕ 'ਚ ਸਾਰੇ ਉਮੀਦਵਾਰਾਂ ਨੂੰ ਵੱਖ-ਵੱਖ ਟੀਮ 'ਚ ਰੱਖਿਆ ਗਿਆ ਹੈ, ਜਿੱਥੇ ਇਕ ਟੀਮ ਹਾਸਪਿਟਲ ਸਟਾਫ ਦਾ ਰੋਲ ਪਲੇਅ ਕਰ ਰਹੀ ਹੈ, ਉੱਥੇ ਦੂਜੀ ਟੀਮ ਮਰੀਜ਼ ਦੀ ਭੂਮਿਕਾ ਨਿਭਾ ਰਹੀ ਹੈ।
ਸ਼ੋ ਵਿਚ ਸ਼ਹਿਨਾਜ਼ ਗਿੱਲ ਸਾਥੀ ਖਿਡਾਰੀ ਸਿਧਾਰਤ ਡੇ ਨੂੰ ਦੱਸ ਰਹੀ ਹੈ ਕਿ ਉਸਨੇ ਦਾੜ੍ਹੀ ਵਾਲੇ ਮੁੰਡਿਆਂ ਨਾਲ ਬੜੀ ਵਾਰੀ ਕਿਸ ਕਰ ਲਈ ਹੈ ਹੁਣ ਓਹਨੂੰ ਕੋਈ ਬਿਨਾ ਦਾੜ੍ਹੀ ਵਾਲਾ ਮੁੰਡਾ ਕਿਸ ਕਰਨ ਲਈ ਚਾਹੀਦਾ ਹੈ। ਇਸ ਗੱਲ ਤੇ ਸਿਧਾਰਥ ਕਹਿੰਦਾ ਹੈ ਕਿ ਉਹ ਆਪਣੀ ਦਾੜ੍ਹੀ ਕਟਾਉਣ ਨੂੰ ਤਿਆਰ ਹੈ ਜੇਕਰ ਸ਼ਹਿਨਾਜ਼ ਉਸਨੂੰ ਕਿਸ ਕਰਦੀ ਹੈ ਤਾਂ...

SHOW MORE