HOME » Top Videos » Films
Share whatsapp

ਸਪਨਾ ਚੌਧਰੀ ਦੇ ਡਾਂਸ ਸ਼ੋਅ 'ਚ ਹੋਈ ਲੋਕਾਂ ਚ ਕੁੱਟ ਮਾਰ, ਚੱਲੀਆਂ ਡਾਗਾਂ

Films | 10:40 AM IST Apr 15, 2019

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਲਈ ਜਿੱਥੇ ਜਾਣੀ ਜਾਂਦੀ ਹੈ ਉੱਥੇ ਉਸ ਦਾ ਬੇਬਾਕ ਅੰਦਾਜ਼ ਵੀ ਸਾਰਿਆਂ ਨੂੰ ਪਸੰਦ ਆਉਂਦਾ ਹੈ ਪਰ ਇਸ ਦੇ ਨਾਲ ਇਕ ਹੋਰ ਗੱਲ ਹੈ ਕਿ ਸਪਨਾ ਚੌਧਰੀ ਦੇ ਸ਼ੋਅ 'ਚ ਭੀੜ ਭੜਕ ਜਾਂਦੀ ਹੈ। ਇੱਥੋਂ ਤੱਕ ਕਿ ਲੋਕਾਂ 'ਚ ਮਾਰ ਕੁੱਟ ਵੀ ਹੋ ਜਾਂਦੀ ਹੈ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੇ ਸ਼ੋਅ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਲੋਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਡਾਂਗਾਂ ਚੱਲ ਰਹੀਆਂ ਹਨ।

ਇਸ ਵੀਡੀਓ 'ਚ ਸਪਨਾ ਚੌਧਰੀ ਵੀ ਖੜ੍ਹੀ ਨਜ਼ਰ ਆ ਰਹੀ ਹੈ। ਉਹ ਸ਼ੋਅ 'ਚ ਹੰਗਾਮਾ ਦੇਖ ਕੇ ਮੁਸਕਰਾ ਰਹੀ ਹੈ। ਦੱਸ ਦਈਏ ਕਿ ਭਾਵੇਂ ਇਹ ਵੀਡੀਓ ਪੁਰਾਣਾ ਹੈ ਪਰ ਇਹ ਵਾਇਰਲ ਹੁਣ ਹੋ ਰਿਹਾ ਹੈ।

SHOW MORE