HOME » Top Videos » Films
Share whatsapp

ਗੁਰਦਾਸ ਮਾਨ ਅਤੇ ਸਰਦੂਲ ਸਿਕੰਦਰ ਨੇ ਲਾਈਆਂ ਕਪਿਲ ਦੇ ਵਿਆਹ 'ਤੇ ਰੌਣਕਾਂ, ਵੀਡੀਓ ਵਾਇਰਲ

Films | 04:49 PM IST Dec 13, 2018

ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਕਲ ਜਲੰਧਰ ਫਗਵਾੜਾ ਰੋਡ ਤੇ ਮੌਜੂਦ ਕਾਬਾਨਾ ਰਿਸੋਰਟ 'ਚ ਹੋਇਆ ਜਿਸਦੇ ਵਿਚ ਬਾਲੀਵੁੱਡ ਅਤੇ ਪੋਲੀਵੁੱਡ ਦੀ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ. ਕਪਿਲ ਦੇ ਟੈਲੀਵਿਜ਼ਨ ਵਾਲੇ ਕਈ ਸਾਥੀ ਵੀ ਵਿਆਹ ਮੌਕੇ ਨਜ਼ਰ ਆਏ. ਕਪਿਲ ਦੇ ਵਿਆਹ 'ਤੇ ਗੁਰਦਾਸ ਮਾਨ ਅਤੇ ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਰਾਹੀਂ ਮਹਿਮਾਨਾਂ ਦਾ ਬਹੁਤ ਮਨੋਰੰਜਨ ਕੀਤਾ.

SHOW MORE