ਗੁਰਨਾਮ ਭੁੱਲਰ ਨੂੰ ਆਈ ਆਪਣੇ ਨਾਰਾਜ਼ ਫ਼ੈਨ ਦੀ ਯਾਦ, ਘਰੇ ਜਾ ਕੇ ਮੰਗੀ ਮੁਆਫੀ
Films | 05:21 PM IST Sep 26, 2019
ਪਿਛਲੇ ਦਿਨੀ ਗਾਇਕ ਗੁਰਨਾਮ ਭੁੱਲਰ ਦੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਸੀ ਜਿਸਦੇ ਚ ਉਹ ਆਪਣੇ ਫ਼ੈਨ ਨੂੰ ਸਟੇਜ ਉੱਤੇ ਝਿੜਕਦੇ ਹੋਏ ਨਜ਼ਰ ਆ ਰਹੇ ਸਨ।
ਦਰਅਸਲ ਉਨ੍ਹਾਂ ਦਾ ਇਕ ਫ਼ੈਨ ਉਨ੍ਹਾਂ ਦੀ ਫੋਟੋ ਲੈਕੇ ਸਟੇਜ ਤੇ ਉਨ੍ਹਾਂ ਨੂੰ ਦੇ ਰਿਹਾ ਸੀ। ਗੁਰਨਾਮ ਭੁੱਲਰ ਉਸਨੂੰ ਝਿੜਕਦੇ ਹੋਏ ਇਹ ਕਹਿੰਦੇ ਨਜ਼ਰ ਆਏ ਸਨ ਕਿ ਇਹ ਕੰਪਿਊਟਰ ਵਾਲਿਆਂ ਤਸਵੀਰਾਂ ਲੈ ਕੇ ਆ ਜਾਂਦੇ ਹੋ।ਇਹ ਵਾਕੇ ਕਾਰਨ ਗੁਰਨਾਮ ਭੁੱਲਰ ਦੀ ਸੋਸ਼ਲ ਮੀਡਿਆ ਉੱਤੇ ਬਹੁਤ ਆਲੋਚਨਾ ਹੋਈ। ਹੁਣ ਗੁਰਨਾਮ ਭੁੱਲਰ ਨੇ ਆਪਣੇ ਉਸ ਫ਼ੈਨ ਦੇ ਘਰ ਜਾਕੇ ਮਾਫੀ ਮੰਗ ਲਈ ਹੈ। ਤਰਨਤਾਰਨ ਚ ਪੈਂਦੇ ਪਿੰਡ ਭਿੱਖੀਵਿੰਡ ਦੇ ਰਾਜੂ ਬੇਦੀ ਦੇ ਘਰ ਪਹੁੰਚੇ ਗੁਰਨਾਮ ਭੁੱਲਰ ਨੇ ਮਾਫੀ ਮੰਗੀ ਤੇ ਕਿਹਾ ਉਹ ਇਹ ਗਲਤੀ ਦੁਬਾਰਾ ਨਹੀਂ ਕਰਨਗੇ। ਵੇਖੋ ਵੀਡੀਓ
-
-
ਹਨੀਮੂਨ 'ਤੇ ਗਿਆ ਸੀ ਜੋੜਾ, ਕੁਝ ਹੀ ਦਿਨਾਂ 'ਚ ਪਤੀ ਨੇ ਪਤਨੀ ਅੱਗੇ ਖੜੇ ਕਰ ਦਿੱਤੇ ਹੱਥ
-
ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'
-
ਸ਼ਾਹਰੁਖ ਖਾਨ ਨੇ ਰਚਿਆ ਇਤਿਹਾਸ, ਦੁਨੀਆ ਦੇ 50 ਮਹਾਨ ਕਲਾਕਾਰਾਂ ਦੀ ਸੂਚੀ 'ਚ ਸ਼ਾਮਿਲ
-
ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨਾਲ Pathaan ਨੂੰ ਲੈ ਕੇ ਕੀਤਾ ਮਜ਼ਾਕ, ਮਿਲਿਆ ਦਿਲਚਸਪ ਜਵਾਬ
-
Shocking! 'ਅਵਤਾਰ 2' ਦੇਖਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਵਿਅਕਤੀ ਦੀ ਮੌਤ