HOME » Videos » Films
Share whatsapp

ਰਿਤਿਕ ਰੋਸ਼ਨ ਨੇ ਕੀਤਾ ਭੋਜਪੁਰੀ ਗਾਣੇ ' ਲਗਾਵੇਲੂ ਜਬ ਲਿਪਿਸਟਿਕ' ਤੇ ਡਾਂਸ, ਵੀਡੀਓ ਵਾਇਰਲ

Films | 06:22 PM IST Jul 02, 2019

ਬੋਲੀਵੁਡ ਅਦਾਕਾਰ ਰਿਤਿਕ ਰੋਸ਼ਨ ਆਪਣੀ ਆਉਣ ਵਾਲੀ ਫਿਲਮ ਸੁਪਰ 30 ਦੀ ਪ੍ਰਮੋਸ਼ਨ 'ਚ ਵਿਅਸਤ ਹਨ. ਫਿਲਮ ਦੇ ਸੈੱਟ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਰਿਤਿਕ ਸਾਥੀ ਕਲਾਕਾਰਾਂ ਨਾਲ ਮਸ਼ਹੂਰ ਭੋਜਪੁਰੀ ਗਾਣੇ ' ਲਗਾਵੇਲੂ ਲਿਪਿਸਟਿਕ ' ਤੇ ਰੱਜ ਕੇ ਨੱਚਦੇ ਹੋਏ ਨਜ਼ਰ ਆ ਰਹੇ ਹਨ...

SHOW MORE