HOME » Top Videos » Films
Share whatsapp

ਕੌਰ ਬੀ ਦੇ ਪ੍ਰੋਗਰਾਮ 'ਚ ਸਟੇਜ ਤੇ ਚੜ੍ਹ ਕੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ, ਭਰਾ ਨਾਲ ਕੁੱਟਮਾਰ

Films | 12:00 PM IST Jul 19, 2019

ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਕੁਝ ਨੌਜਵਾਨਾਂ ਵੱਲੋਂ ਇੱਥੇ ਸਟੇਜ ਉਤੇ ਚੜ੍ਹ ਕੇ ਹੁੱਲੜਬਾਜ਼ੀ ਕੀਤੀ ਗਈ.ਉਨ੍ਹਾਂ ਆਖਿਆ ਕਿ ਜਿਸ ਰੈਸਟੋਰੈਂਟ ਵਿਚ ਇਹ ਘਟਨਾ ਵਾਪਰੀ ਹੈ, ਉਥੇ 'ਮੀਟ ਐਂਡ ਗਰੀਟ' ਪ੍ਰੋਗਰਾਮ ਰੱਖਿਆ ਸੀ, ਜਿਸ ਦਾ ਉਸ ਨੂੰ ਪਹਿਲਾਂ ਪਤਾ ਨਹੀਂ ਸੀ. ਕੌਰ ਬੀ ਨੇ ਕਿਹਾ ਕਿ ਉਸ ਦੇ ਨਾਲ ਆਏ ਭਰਾ ਦੀ ਵੀ ਉਨ੍ਹਾਂ ਨੌਜਵਾਨਾਂ ਵੱਲੋਂ ਮਾਰਕੁਟਾਈ ਵੀ ਕੀਤੀ ਗਈ. ਉਸ ਨੇ ਦੱਸਿਆ ਕਿ ਉਹ ਸੋਚਦੀ ਸੀ ਕਿ ਬਾਹਰਲੇ ਮੁਲਕਾਂ ਵਿਚ ਵਸਦਾ ਸਾਰੇ ਹੀ ਲੋਕ ਬਹੁਤ ਪੜ੍ਹੇ-ਲਿਖੇ ਹੁੰਦੇ ਹਨ ਪਰ ਕੁਝ ਕੁ ਅਜਿਹੇ ਵੀ ਪਹੁੰਚੇ ਹਨ ਜੋ ਸਾਰੇ ਭਾਈਚਾਰੇ ਦੀ ਬਦਨਾਮੀ ਕਰਦੇ ਹਨ.

SHOW MORE