HOME » Videos » Entertainment
Share whatsapp

ਅਦਾਕਾਰਾ ਇਹਾਨਾ ਢਿੱਲੋਂ ਨੇ ਮਨਾਈ ਅਨਾਥ ਬੱਚਿਆਂ ਨਾਲ ਦੀਵਾਲੀ

Entertainment | 02:07 PM IST Nov 07, 2018

ਅਦਾਕਾਰਾ ਇਹਾਨਾ ਢਿੱਲੋਂ ਨੇ ਫਰੀਦਕੋਟ ਵਿਖੇ ਸਮਾਜ ਸੇਵਕਾਂ ਵੱਲੋਂ ਚਲਾਏ ਜਾ ਰਹੇ ਰਾਧਾ ਕ੍ਰਿਸ਼ਣ ਧਾਮ ਵਿੱਚ ਅਨਾਥ ਬੱਚਿਆਂ ਨਾਲ ਮਿਲ ਕੇ ਦੀਵਾਲੀ ਮਨਾਈ। ਇੱਥੇ ਕਰੀਬ 13 ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 60 ਬੱਚਿਆਂ ਨੂੰ ਜ਼ਰੂਰਤਮੰਦ ਪਰਿਵਾਰਾਂ ਵੱਲੋਂ ਗੋਦ ਲਿਆ ਜਾ ਚੁੱਕਿਆ ਹੈ ਤੇ ਕਈ ਵਿਦੇਸ਼ ਵੀ ਜਾ ਚੁੱਕੇ ਹਨ।

ਇਸ ਮੌਕੇ ਇਹਾਨਾ ਦੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਉਨ੍ਹਾਂ ਨੂੰ ਇਨ੍ਹਾਂ ਲੋਕਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੋ ਇਨ੍ਹਾਂ ਬੱਚਿਆਂ ਨੂੰ ਪਾਲ ਰਹੇ ਹਨ।

SHOW MORE