HOME » Top Videos » Films
ਜਦੋਂ ਰਾਣਾ ਸੋਢੀ ਤੇ ਰਾਜਾ ਵੜਿੰਗ ਨੂੰ ਸੀਐੱਮ ਕੈਪਟਨ ਦੀ ਗੱਡੀ 'ਚ ਨਹੀਂ ਬੈਠਣ ਦਿੱਤਾ ਗਿਆ
Films | 04:05 PM IST Oct 16, 2019
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਗੱਡੀ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਨਹੀਂ ਬੈਠਣ ਦਿੱਤਾ ਗਿਆ। ਸੀਐੱਮ ਦੇ ਸੁਰੱਖਿਆ ਅਫ਼ਸਰ ਨੇ ਗੱਡੀ ਵਿੱਚ ਬਹਿਣ ਤੋਂ ਰੋਕਿਆ ਹੈ।
ਇਹ ਮੁਕਤਸਰ ਦੇ ਮੋਹਲਾ ਪਿੰਡ ਦੀ ਘਟਨਾ ਹੈ। ਜਲਾਲਾਬਾਦ ਰੋਡ ਸ਼ੋਅ ਲਈ ਸੀਐੱਮ ਦੇ ਕਾਫ਼ਲਾ ਜਾ ਰਿਹਾ ਸੀ। ਇਸ ਦੌਰਾਨ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ।
-
ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ, ਕਈ ਭਾਸ਼ਾਵਾਂ 'ਚ ਗਾਏ 10,000 ਤੋਂ ਵੱਧ ਗੀਤ
-
Youtuber ਮਲਿਕ ਨੇ ਕੀਤਾ ਤੀਜਾ ਵਿਆਹ! ਗੁੱਸੇ 'ਚ ਲਾਲ ਹੋ ਗਈਆਂ ਦੋਵੇਂ ਗਰਭਵਤੀ ਪਤਨੀਆਂ
-
ਸ਼ਾਹਰੁਖ ਖਾਨ ਦੀ 'ਪਠਾਨ' ਨੇ ਰਚਿਆ ਇਤਿਹਾਸ, 7 ਦਿਨਾਂ 'ਚ ਕਮਾਏ 600 ਕਰੋੜ
-
-
ਹਨੀਮੂਨ 'ਤੇ ਗਿਆ ਸੀ ਜੋੜਾ, ਕੁਝ ਹੀ ਦਿਨਾਂ 'ਚ ਪਤੀ ਨੇ ਪਤਨੀ ਅੱਗੇ ਖੜੇ ਕਰ ਦਿੱਤੇ ਹੱਥ
-
ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'