HOME » Top Videos » Films
Share whatsapp

ਅਫ਼ਰੀਕੀਆਂ ਨੇ ਗਾਇਆ ਸੋਨੂ ਨਿਗਮ ਦਾ ਗਾਣਾ 'ਕਲ ਹੋ ਨਾ ਹੋ'...ਵੀਡੀਓ ਹੋਇਆ ਵਾਇਰਲ

Films | 04:33 PM IST Dec 19, 2018

ਬਾਲੀਵੁੱਡ ਗਾਇਕ ਸੋਨੂ ਨਿਗਮ ਦਾ ਮਸ਼ਹੂਰ ਗਾਣਾ ਕਲ ਹੋ ਨਾ ਹੋ ਤੁਸੀਂ ਬਥੇਰੀ ਵਾਰੀ ਸੁਣਿਆ ਹੋਣਾ ਹੈਅਨੇਕਾਂ ਗਾਇਕਾਂ ਨੇ ਉਹਗਾਣਾ ਆਪਣੀ ਆਪਣੀ ਆਵਾਜ਼  ਗਾਇਆਕਈ ਰਿਆਲਟੀ ਪ੍ਰੋਗਰਾਮਾਂ ' ਵੀ ਉਮੀਦਵਾਰਾਂ ਦੇ ਮੂੰਹੋਂ ਤੁਸੀਂ ਇਹ ਗਾਣਾਸੁਣਿਆ ਹੋਣਾ ਹੈ ਪਰ ਕਦੇ ਅਫ਼ਰੀਕੀ ਲੋਕਾਂ ਦੇ ਮੂੰਹੋਂ ਇਹ ਗਾਣਾ ਨਹੀਂ ਸੁਣਿਆ ਹੋਵੇਗਾਵੀਡੀਓ  ਦੇਖੋ ਤੇ ਸੁਣੋ ਇਹ 'ਕਲ ਹੋ ਨਾਹੋਦਾ ਇਹ ਵਾਇਰਲ ਵਰਜ਼ਨ

SHOW MORE