HOME » Top Videos » Films
Share whatsapp

ਡਾਂਸ ਦੀ ਪ੍ਰੈਕਟਿਸ ਕਰ ਰਹੀ ਕੈਟਰੀਨਾ ਕੈਫ ਦਾ ਵੀਡੀਓ ਹੋਇਆ ਵਾਇਰਲ

Films | 05:30 PM IST Oct 26, 2018

ਬਾਲੀਵੁੱਡ ਸਟਾਰ ਕੈਟਰੀਨਾ ਕੈਫ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ, ਕੈਟਰੀਨਾ ਆਪਣੀ ਆਉਣ ਵਾਲੀ ਫਿਲਮ 'ਠੱਗ ਆਫ ਹਿੰਦੁਸਤਾਨ' ਦੇ ਗਾਣੇ ਦੀ ਪ੍ਰੈਕਟਿਸ ਕਰ ਰਹੀ ਹੈ। ਪ੍ਰੈਕਟਿਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ। ਇਸ ਗਾਣੇ ਉਤੇ ਕੈਟਰੀਨਾ ਬੜੀ ਫੁਰਤੀ ਨਾਲ ਡਾਂਸ ਕਰ ਰਹੀ ਹੈ।

SHOW MORE