HOME » Top Videos » Films
Share whatsapp

ਰਿਸੈਪਸ਼ਨ ਪਾਰਟੀ ਵਿੱਚ ਰਾਜਕੁਮਾਰ 'ਤੇ ਰਾਜਕੁਮਾਰੀ ਦੇ ਰੂਪ 'ਚ ਨਜ਼ਰ ਆਏ ਪ੍ਰਿੰਸ ਅਤੇ ਯੁਵਿਕਾ

Films | 12:17 PM IST Oct 22, 2018

Big Boss ਸੀਜ਼ਨ-9 ਦੇ ਵਿਜੇਤਾ ਪ੍ਰਿੰਸ ਨਰੂਲਾ, ਅਦਾਕਾਰਾ ਯੁਵਿਕਾ ਚੌਧਰੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਨੇ। ਬੀਤੀ ਰਾਤ ਚੰਡੀਗੜ੍ਹ ਵਿਖੇ ਦੋਵਾਂ ਨੇ ਆਪਣੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਰਖੀ, ਜਿਸ ਵਿੱਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਕ੍ਰਿਕਟਰ ਹਰਭਜਨ ਸਿੰਘ ਸਣੇ ਅਦਾਕਾਰ ਕਰਨ ਕੁੰਦਰਾ ਅਤੇ ਉਹਨਾਂ ਦੀ ਗਰਲਫਰੈਂਡ ਅਨੁਸ਼ਕਾ ਡਾਂਡੇਕਰ ਵੀ ਇਥੇ ਪਹੁੰਚੇ। ਇਹਨਾਂ ਸਾਰੀਆਂ ਹਸਤੀਆਂ ਨੇ ਆਪਣੇ ਦੋਸਤਾਂ ਨੂੰ ਵਿਆਹ ਦੀ ਵਧਾਈ ਦਿੱਤੀ...ਅਤੇ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਕੀਆਂ।

SHOW MORE