HOME » Top Videos » Films
Share whatsapp

ਰਾਤੋ-ਰਾਤ ਸੋਸ਼ਲ ਮੀਡੀਆ ਦੀ ਹੀਰੋ ਬਣੀ ਪ੍ਰੀਆ ਮੁੜ ਹੋਈ ਵਾਇਰਲ, ਪਰ ਵਜ੍ਹਾ ਕੋਈ ਹੋਰ..

Films | 07:05 PM IST Feb 07, 2019

ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਰਾਤੋਂ ਰਾਤ ਸਟਾਰ ਬਣੀ ਪ੍ਰਿਆ ਪ੍ਰਕਾਸ਼ ਇੱਕ ਵਾਰ ਫੇਰ ਸੁਰਖ਼ੀਆਂ ਵਿੱਚ ਹੈ। ਅੱਖ ਮਾਰਦੇ ਦਾ ਪ੍ਰਿਆ ਦਾ ਇੱਕ ਵੀਡੀਓ ਖ਼ੂਬ ਵਾਇਰਲ ਹੋਇਆ ਸੀ ਜਿਸ ਸਦਕਾ ਪ੍ਰਿਆ ਪ੍ਰਕਾਸ਼ ਸੋਸ਼ਲ ਮੀਡੀਆ ਉੱਤੇ ਛਾ ਗਈ ਸੀ। ਪਰ ਹੁਣ ਇੱਕ ਵਾਰ ਫੇਰ ਪ੍ਰਿਆ ਪ੍ਰਕਾਸ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੈ। ਦਰਅਸਲ ਉਨ੍ਹਾਂ ਦੀ ਆਗਾਮੀ ਫ਼ਿਲਮ ਦਾ ਇੱਕ ਸੀਨ ਵਾਇਰਲ ਹੋ ਗਿਆ ਹੈ ਜਿਸ ਦੇ ਵਿਚ ਉਹ ਆਪਣੇ ਸਾਥੀ ਕਲਾਕਾਰ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।

SHOW MORE