ਗੰਨ ਕਲਚਰ: ਗਾਇਕ ਸੁਖਮਨ ਹੀਰ ਸਮੇਤ 7 ਅਣਪਛਾਤਿਆਂ 'ਤੇ ਕੇਸ ਦਰਜ
Films | 09:35 AM IST Dec 03, 2022
Case Registed against Singer Sukhman Heer: ਪੰਜਾਬ ਵਿੱਚ ਬੰਦੂਕ ਸਭਿਆਚਾਰਕ 'ਤੇ ਸਿ਼ਕੰਜਾ ਕੱਸਦੇ ਹੋਏ 72 ਘੰਟਿਆਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ। ਇਸੇ ਤਹਿਤ ਪੰਜਾਬੀ ਗਾਇਕ ਸੁਖਮਨ ਹੀਰ ਉਪਰ ਕੇਸ ਦਰਜ ਕੀਤਾ ਗਿਆ ਹੈ। ਗੀਤ ਰਾਹੀਂ ਹਥਿਆਰਾਂ ਨੂੰ ਉਤਸ਼ਾਹਤ ਕਰਨ ਦੇ ਮਾਮਲੇ ਵਿੱਚ ਗਾਇਕ ਸਮੇਤ 7 ਉਪਰ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗਾਇਕ ਦੇ ਯੂਟਿਊਬ ਉਪਰ ਗੀਤ ਨੂੰ ਲੈ ਕੇ ਕੇਸ ਦਰਜ ਕੀਤਾ ਹੈ, ਜਿਸ ਵਿੱਚ ਗਾਇਕ ਅਤੇ ਉਸ ਨਾਲ ਇੱਕ ਸਹਾਇਕ ਗਾਇਕਾ ਹੈ। ਗਾਇਕ ਨੇ ਗੀਤ ਵਿੱਚ ਬੰਦੂਕ ਫੜੀ ਹੋਈ। ਦੱਸ ਦੇਈਏ ਕਿ ਬੀਤੇ ਦਿਨ ਵੀ ਇੱਕ ਗਾਇਕ 'ਤੇ ਕੇਸ ਦਰਜ ਕੀਤਾ ਗਿਆ ਸੀ।
SHOW MORE-
-
ਹਨੀਮੂਨ 'ਤੇ ਗਿਆ ਸੀ ਜੋੜਾ, ਕੁਝ ਹੀ ਦਿਨਾਂ 'ਚ ਪਤੀ ਨੇ ਪਤਨੀ ਅੱਗੇ ਖੜੇ ਕਰ ਦਿੱਤੇ ਹੱਥ
-
ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'
-
ਸ਼ਾਹਰੁਖ ਖਾਨ ਨੇ ਰਚਿਆ ਇਤਿਹਾਸ, ਦੁਨੀਆ ਦੇ 50 ਮਹਾਨ ਕਲਾਕਾਰਾਂ ਦੀ ਸੂਚੀ 'ਚ ਸ਼ਾਮਿਲ
-
ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨਾਲ Pathaan ਨੂੰ ਲੈ ਕੇ ਕੀਤਾ ਮਜ਼ਾਕ, ਮਿਲਿਆ ਦਿਲਚਸਪ ਜਵਾਬ
-
Shocking! 'ਅਵਤਾਰ 2' ਦੇਖਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਵਿਅਕਤੀ ਦੀ ਮੌਤ