ਵਿਆਹ ਦੀ ਵਰ੍ਹੇਗੰਢ ਮੌਕੇ, ਦੀਪਿਕਾ ਤੇ ਰਣਬੀਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ..
Films | 10:44 AM IST Nov 15, 2019
ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਪਤੀ ਅਦਾਕਾਰ ਰਣਬੀਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਗੁਰੂ ਘਰ ਨਤਮਸਤਕ ਹੋ ਕੇ ਉਹਨਾਂ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ।
ਦਰਅਸਲ ਦੀਪਿਕਾ ਤੇ ਰਣਬੀਰ ਦੇ ਵਿਆਹ ਦੀ ਵਰ੍ਹੇਗੰਢ ਹੈ। ਜਿਸ ਦੇ ਚੱਲਦੇ ਉਹ ਗੁਰੂ ਦਾ ਆਸ਼ੀਰਵਾਦ ਲੈਣ ਦਰਬਾਰ ਸਾਹਿਬ ਪੁੱਜੇ। ਇਸ ਦੌਰਾਨ ਉਹਨਾਂ ਪੰਗਤ ਚ ਬੈਠਕੇ ਗੁਰੂ ਕਾ ਲੰਗਰ ਵੀ ਛਕਿਆ। ਕਰੀਬ 2 ਘੰਟੇ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਬਿਨ੍ਹਾ ਮੀਡੀਆ ਨਾਲ ਗੱਲਬਾਤ ਕੀਤੇ ਵਾਪਿਸ ਚਲੇ ਗਏ।
-
ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ, ਕਈ ਭਾਸ਼ਾਵਾਂ 'ਚ ਗਾਏ 10,000 ਤੋਂ ਵੱਧ ਗੀਤ
-
Youtuber ਮਲਿਕ ਨੇ ਕੀਤਾ ਤੀਜਾ ਵਿਆਹ! ਗੁੱਸੇ 'ਚ ਲਾਲ ਹੋ ਗਈਆਂ ਦੋਵੇਂ ਗਰਭਵਤੀ ਪਤਨੀਆਂ
-
ਸ਼ਾਹਰੁਖ ਖਾਨ ਦੀ 'ਪਠਾਨ' ਨੇ ਰਚਿਆ ਇਤਿਹਾਸ, 7 ਦਿਨਾਂ 'ਚ ਕਮਾਏ 600 ਕਰੋੜ
-
-
ਹਨੀਮੂਨ 'ਤੇ ਗਿਆ ਸੀ ਜੋੜਾ, ਕੁਝ ਹੀ ਦਿਨਾਂ 'ਚ ਪਤੀ ਨੇ ਪਤਨੀ ਅੱਗੇ ਖੜੇ ਕਰ ਦਿੱਤੇ ਹੱਥ
-
ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'