HOME » Videos » Entertainment
Share whatsapp

'ਗੁੜ ਨਾਲੋਂ ਇਸ਼ਕ ਮਿੱਠਾ' ਤੇ ਨੱਚੇ ਸਲਮਾਨ ਖ਼ਾਨ, ਵੀਡੀਓ ਵਾਇਰਲ

Entertainment | 04:58 PM IST Mar 11, 2019

ਸਲਮਾਨ ਖ਼ਾਨ ਆਪਣੀ ਕ੍ਰਿਕਟ ਟੀਮ ਮੁੰਬਈ ਹੀਰੋਜ਼ ਨਾਲ ਚੰਡੀਗੜ੍ਹ ਆਏ ਹੋਏ ਸਨ, ਨਾਲ ਉਨ੍ਹਾਂ ਦੇ ਕਈ ਹੋਰ ਬਾਲੀਵੁੱਡ ਸਿਤਾਰੇ ਜਿਵੇਂ ਕਿ ਬੌਬੀ ਦਿਉਲ, ਰਿਤੇਸ਼ ਦੇਸ਼ਮੁਖ, ਬਾਦਸ਼ਾਹ, ਉਰਵਸ਼ੀ ਰੌਤੇਲਾ ਅਤੇ ਪੰਜਾਬੀ ਸਿੰਗਰ ਜੱਸੀ ਵੀ ਮੌਜੂਦ ਸਨ. ਇਸ ਮੌਕੇ ਸਲਮਾਨ ਖ਼ਾਨ ਜੱਸੀ ਦੇ ਗੀਤ ਗੁੜ ਨਾਲੋਂ ਇਸ਼ਕ ਮਿੱਠਾ ਤੇ ਥਿਰਕਦੇ ਨਜ਼ਰ ਆਏ, ਉਨ੍ਹਾਂ ਨਾਲ ਬਾਦਸ਼ਾਹ, ਬੌਬੀ ਦਿਉਲ ਅਤੇ ਉਰਵਸ਼ੀ ਰੌਤੇਲਾ ਵਰਗੇ ਕਲਾਕਾਰ ਵੀ ਨੱਚਦੇ ਨਜ਼ਰ ਆ ਰਹੇ ਹਨ, ਵੇਖੋ ਵੀਡੀਓ

SHOW MORE