HOME » Top Videos » Films
Share whatsapp

ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਪੰਜਾਬੀ ਗਾਣੇ ’ਚ ਆਵੇਗੀ ਨਜ਼ਰ

Films | 07:06 PM IST Sep 13, 2019

ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰ ਸਪਨਾ ਚੌਧਰੀ ਨੂੰ ਹਰ ਕੋਈ ਜਾਣਦਾ ਹੈ। ਸਪਨਾ ਚੌਧਰੀ ਨੇ ਟੀਵੀ ਸ਼ੋਅ ਬਿੱਗ ਬੌਸ ਤੋਂ ਇਲਾਵਾ ਬਾਲੀਵੁਡ, ਹਰਿਆਣਵੀ ਗੀਤਾਂ ਵਿਚ ਵੀ ਕੰਮ ਕਰ ਚੁੱਕੀ ਹੈ। ਸਪਨਾ ਤੇਰੀ ਆਖੋਂ ਕਾ ਯੇ ਕਾਜਲ ਗੀਤ ਤੋਂ ਮਸ਼ਹੂਰ ਹੋਈ ਸੀ ਅਤੇ  ਡਿਫਾਲਟਰ ਗੀਤ ਰਾਹੀਂ ਮਸ਼ਹੂਰ ਹੋਏ ਪੰਜਾਬੀ ਗਾਇਕ ਆਰ ਨੇਇਤ ਹਨ। ਇਹ ਪੰਜਾਬੀ ਤੇ ਹਰਿਆਣਵੀ ਗਾਇਕਾਂ ਦੀ ਜੋੜੀ ਗਾਣੇ ਵਿਚ ਕੰਮ ਕਰ ਰਹੀ ਹੈ। ਸਪਨਾ ਚੌਧਰੀ ਪੰਜਾਬੀ ਸਿੰਗਰ ਆਰ ਨੇਇਤ ਨਾਲ ਲੁਟੇਰਾ ਗੀਤ ਵਿਚ ਨਜ਼ਰ ਆਏਗੀ। ਗਾਇਕ ਆਰ ਨੇਇਤ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਗੀਤ 20 ਸਤੰਬਰ ਨੂੰ ਰਿਲੀਜ਼ ਹੋਵੇਗਾ।’

 

SHOW MORE