HOME » Top Videos » Films
Share whatsapp

ਹਫਤੇ ਪਹਿਲਾ ਸ਼ੁਰੂ ਹੋਏ ਬਿਗਬੋਸ 'ਚ ਸ਼ਹਿਨਾਜ਼ ਗਿੱਲ ਨੂੰ ਹੋਇਆ ਪਿਆਰ

Films | 11:17 AM IST Oct 09, 2019

ਬਿਗਬੋਸ ਸ਼ੁਰੂ ਹੋਏ ਹਲੇ ਇਕ ਹਫਤਾ ਹੀ ਬੀਤਿਆ ਹੈ ਕਿ ਪੰਜਾਬ ਦੀ ਮਾਡਲ ਅਤੇ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕਹਿਣ ਵਾਲੀ ਸ਼ਹਿਨਾਜ਼ ਗਿੱਲ ਨੂੰ ਸਾਥੀ ਖਿਡਾਰੀ ਨਾਲ ਪਿਆਰ ਵੀ ਹੋ ਗਿਆ ਹੈ। ਦੱਸਣਯੋਗ ਹੈ ਕਿ ਬਿਗਬੋਸ ਵਿਵਾਦਾਂ ਚ ਵੀ ਘਿਰਿਆ ਹੋਇਆ ਹੈ , ਇਸ ਰਿਆਲਟੀ ਸ਼ੋ ਤੇ ਅਸ਼ਲੀਲਤਾ ਫਲਾਉਣ ਦੇ ਦੋਸ਼ ਸੰਭੰਧਿਤ ਫਰਿਆਦ ਹਾਈਕੋਰਟ ਚ ਦਿਤੀ ਜਾ ਚੁਕੀ ਹੈ। ਸ਼ਹਿਨਾਜ਼ ਗਿੱਲ ਜੋ ਪਿਛਲੇ ਹਫਤੇ ਬਿਨਾ ਦਾੜ੍ਹੀ ਵਾਲੇ ਮੁੰਡੇ ਦੀ ਮੰਗ ਕਰਦੀ ਨਜ਼ਰ ਆਈ ਸੀ ਉਨ੍ਹਾਂ ਨੂੰ ਆਪਣੇ ਸਾਥੀ ਖਿਡਾਰੀ ਨਾਲ ਪਿਆਰ ਹੋ ਗਿਆ ਹੈ ਅਤੇ ਉਹ ਇਸਦਾ ਇਜ਼ਹਾਰ ਕਰਦਿਆਂ ਵੀ ਨਜ਼ਰ ਆ ਰਹੀ ਹੈ। ਵੀਡੀਓ ਵੇਖ ਕੇ ਕਮੈਂਟ ਚ ਆਪਣੀ ਪ੍ਰਤੀਕਿਰਿਆ ਦੇਣਾ ਨਾ ਭੂਲਿਓ...

SHOW MORE