ਮਾਈ ਭਾਗੋ ਨਾਲ ਕੁੜੀ ਦੀ ਤੁਲਨਾ ਕਰਨ ਤੇ ਫਸਿਆ ਸਿੱਧੂ ਮੂਸੇਵਾਲਾ
Films | 12:45 PM IST Sep 20, 2019
ਆਉਣ ਵਾਲੀ ਪੰਜਾਬੀ ਫਿਲਮ "ਅੜ੍ਹਬ ਮੁਟਿਆਰਾਂ" ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ. ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਚ ਘਿਰਦਾ ਨਜ਼ਰ ਆ ਰਿਹਾ ਹੈ. ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ. ਗੀਤ ਦੇ ਸ਼ਬਦ ਨੇ...
ਆਸ਼ਕੀ ਨੀ ਕੀਤੀ .....ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ....ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ ਆ .....ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ ਆ .....ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ...
-
-
ਹਨੀਮੂਨ 'ਤੇ ਗਿਆ ਸੀ ਜੋੜਾ, ਕੁਝ ਹੀ ਦਿਨਾਂ 'ਚ ਪਤੀ ਨੇ ਪਤਨੀ ਅੱਗੇ ਖੜੇ ਕਰ ਦਿੱਤੇ ਹੱਥ
-
ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'
-
ਸ਼ਾਹਰੁਖ ਖਾਨ ਨੇ ਰਚਿਆ ਇਤਿਹਾਸ, ਦੁਨੀਆ ਦੇ 50 ਮਹਾਨ ਕਲਾਕਾਰਾਂ ਦੀ ਸੂਚੀ 'ਚ ਸ਼ਾਮਿਲ
-
ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨਾਲ Pathaan ਨੂੰ ਲੈ ਕੇ ਕੀਤਾ ਮਜ਼ਾਕ, ਮਿਲਿਆ ਦਿਲਚਸਪ ਜਵਾਬ
-
Shocking! 'ਅਵਤਾਰ 2' ਦੇਖਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਵਿਅਕਤੀ ਦੀ ਮੌਤ