HOME » Videos » Entertainment
Share whatsapp

ਸਿੱਧੂ ਮੂਸੇਵਾਲਾ ਨੂੰ ਫੈਨ ਨੇ ਕੱਢੀ ਗਾਲ, ਮੂਸੇਵਾਲਾ ਨੇ ਵੀ ਦਿੱਤਾ ਠੋਕਵਾਂ ਜਵਾਬ

Entertainment | 03:47 PM IST Mar 14, 2019

ਸਿੱਧੂ ਮੂਸੇਵਾਲਾ ਉਂਝ ਤਾਂ ਨੌਜਵਾਨਾਂ ਵਿਚ ਆਪਣੀ ਬੇਬਾਕ ਗਾਇਕੀ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੈ ਤੇ ਫੈਨਸ ਨਾਲ ਉਸਦਾ ਰਾਬਤਾ ਬਹੁਤ ਚੰਗਾ ਹੈ, ਪਾਰ ਕਈ ਵਾਰ ਜਦੋਂ ਫੈਨ ਹੀ ਹੀ ਗੱਲਾਂ ਕੱਢਣ ਲੱਗ ਜਾਵੇ ਤਾਂ ਕਲਾਕਾਰ ਵੀ ਕਿ ਕਰ ਸਕਦੇ ? ਆਖ਼ਰ ਨੂੰ ਹੈ ਤਾਂ ਉਹ ਵੀ ਇਨਸਾਨ ਹੀ, ਅਜਿਹਾ ਹੀ ਵਾਕਾ ਸਿੱਧੂ ਮੂਸੇਵਾਲਾ ਨਾਲ ਵਾਪਰਿਆ ਜਦੋਂ ਇਸੰਤਾਗ੍ਰਾਮ ਲਾਈਵ ਦੌਰਾਨ ਉਸ ਦੇ ਇੱਕ ਫੈਨ ਨੂੰ ਕਮੈਂਟ ਵਿਚ ਅਪਸ਼ਬਦ ਲਿਖੇ ਤੇ ਜਵਾਬ ਵਿਚ ਮੂਸੇਵਾਲਾ ਨੇ ਵੀ ਅਪਸ਼ਬਦ ਨਾਲ ਹੀ ਗੱਲ ਨੂੰ ਨੇਪਰੇ ਕੀਤਾ, ਵੇਖੋ ਵੀਡੀਓ

SHOW MORE